ABP News Hindi

ABPLive.TV

Change Channel
लाइव टीवी देखने के लिए 92230-16016 नंबर पर मिस्ड कॉल दीजिए
एबीपी न्यूज़ पर ताजा खबरों के लिए
यहां क्लिक कीजिए

ABP ਨਿਊਜ਼ ਲਾਈਵ ਟੀਵੀ

ਲਾਈਵ ਟੀਵੀ: ABP ਨਿਊਜ਼ ਸਹੀ ਤੇ ਸਟੀਕ ਖਬਰਾਂ ਦਿੰਦਾ ਹੈ। ਚੈਨਲ ਦੇ ਨਾਲ-ਨਾਲ ਵੈੱਬਸਾਈਟਾਂ 'ਤੇ ਦਰਸ਼ਕਾਂ ਤੇ ਪਾਠਕਾਂ ਦਾ ਭਰੋਸਾ ਸਾਨੂੰ ਹੋਰ ਬਿਹਤਰ ਕਰਨ ਦਾ ਹੌਸਲਾ ਦਿੰਦਾ ਹੈ। ABP ਨਿਊਜ਼ ਦੀ ਵੈੱਬਸਾਈਟ ਨਾ ਸਿਰਫ ਹਿੰਦੀ ਤੇ ਅੰਗਰੇਜ਼ੀ ਵਿੱਚ ਬਲਕਿ ਚਾਰ ਖੇਤਰੀ ਭਾਸ਼ਾਵਾਂ ਵਿੱਚ ਤੁਹਾਨੂੰ ਦੇਸ਼ ਤੇ ਦੁਨੀਆ ਦੀਆਂ ਤਾਜ਼ਾ-ਤਰੀਨ ਖਬਰਾਂ ਨਾਲ ਅਪਡੇਟ ਰੱਖਦੀ ਹੈ। Punjabi LIVE News (ਏਬੀਪੀ ਸਾਂਝਾ), Marathi LIVE News (मराठी बातम्या), Bengali LIVE News (বাঙালি খবর) ਤੇ Gujarati LIVE News (ગુજરાતી સમાચાર) ਜ਼ਰੀਏ ਸਾਡਾ ਉਦੇਸ਼ ਪੰਜਾਬੀ, ਬੰਗਾਲੀ, ਮਰਾਠੀ ਤੇ ਗੁਜਰਾਤੀ ਪਾਠਕਾਂ ਨੂੰ ਉਨ੍ਹਾਂ ਦੀ ਭਾਸ਼ਾ ਵਿੱਚ ਹਰ ਵੱਡੀ ਖਬਰ ਨਾਲ ਅਪਡੇਟ ਰੱਖਣਾ ਹੈ।

ਦੇਸ਼ ਭਰ ਵਿੱਚ ਹੋਏ ਹਾਲੀਆ ਚੋਣਾਂ ਵਿੱਚ ABP ਨਿਊਜ਼ ਸਭ ਤੋਂ ਜ਼ਿਆਦਾ ਦੇਖਿਆ ਗਿਆ। ਚੋਣਾਂ ਦੌਰਾਨ ਖਬਰਾਂ ਤੇ ਖਬਰਾਂ ਨਾਲ ਜੁੜੇ ਵਿਸ਼ਲੇਸ਼ਨ ਲਈ ਦਰਸ਼ਕ ਲਗਾਤਾਰ ਚੈਨਲ ਤੇ ਵੈੱਬਸਾਈਟਾਂ ਨਾਲ ਜੁੜੇ ਰਹੇ। ਅੱਗੇ ਵੀ ABP ਨਿਊਜ਼ ਨੈੱਟਵਰਕ ਦਰਸ਼ਕਾਂ ਤੇ ਪਾਠਕਾਂ ਦੇ ਭਰੋਸੇ 'ਤੇ ਖਰਾ ਉੱਤਰੇਗਾ।